¡Sorpréndeme!

ਆਮਦਨ ਕਰ ਵਿਭਾਗ ਨੇ ਕੀਤੀ ਛਾਪੇਮਾਰੀ ਤਾਂ ਅਕਾਲੀ ਆਗੂ ਵਿਪਨ ਸੂਦ ਕਾਕਾ ਦੀ ਵਿਗੜੀ ਸਿਹਤ |OneIndia Punjabi

2023-09-29 0 Dailymotion

ਆਮਦਨ ਕਰ ਵਿਭਾਗ ਦੇ ਪੜਤਾਲੀਆ ਵਿੰਗ ਨੇ ਲੋਕ ਸਭਾ ਹਲਕਾ ਲੁਧਿਆਣਾ ਤੋਂ ਸ਼ੋ੍ਮਣੀ ਅਕਾਲੀ ਦਲ ਵੱਲੋਂ ਐਲਾਨੇ ਗਏ ਉਮੀਦਵਾਰ ਵਿਪਨ ਸੂਦ ਕਾਕਾ ਦੇ ਟਿਕਾਣਿਆਂ 'ਤੇ ਛਾਪੇਮਾਰੀ ਸਮਾਪਤ ਕਰ ਦਿੱਤੀ ਹੈ। ਛਾਪੇਮਾਰੀ ਦੌਰਾਨ ਕਾਕਾ ਵੱਲੋਂ ਘਬਰਾਹਟ ਹੋਣ ਦੀ ਗੱਲ ਆਖੀ ਗਈ ਤਾਂ ਪੈਰਾਮਿਲਟਰੀ ਫੋਰਸ ਦੀ ਹਾਜ਼ਰੀ 'ਚ ਕਾਕਾ ਨੂੰ ਡੀਐਮਸੀ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ। ਹਸਪਤਾਲ ਵੱਲੋਂ ਕਲੀਨ ਚਿੱਟ ਦੇਣ ਤੋਂ ਬਾਅਦ ਕਾਕਾ ਨੂੰ ਘਰ ਲਿਆਂਦਾ ਗਿਆ। ਦੱਸਿਆ ਜਾ ਰਿਹਾ ਹੈ ਕਿ ਆਮਦਨ ਕਰ ਵਿਭਾਗ ਦੇ ਅਧਿਕਾਰੀ ਨੇ ਕਾਕਾ ਦੇ ਟਿਕਾਣਿਆਂ ਤੋਂ ਬਰਾਮਦ ਕੀਤੇ ਸਾਮਾਨ ਦੀ ਸੂਚੀ ਤਿਆਰ ਕਰਕੇ ਦਸਤਕ ਕਰਵਾਉਣ ਉਪਰੰਤ ਛਾਪੇਮਾਰੀ ਸਮਾਪਤ ਕਰ ਦਿੱਤੀ ।
.
Akali leader Vipan Sood's uncle's health deteriorated when the Income Tax Department raided.
.
.
.
#sad #vipansood #punjabnews